102 + Park

ਸਮਾਂ + ਸਥਾਨ

ਇਸ ਖੇਤਰ ਦਾ
ਨਵਾਂ ਮੈਟਰੋਪੋਲੀਟਨ
ਡਾਊਨਟਾਊਨ ਕੇਂਦਰ।

ਸਰੀ ਵਿੱਚ ਨਿਵੇਸ਼ ਕਰਨ ਦਾ
ਸਹੀ ਸਮਾਂ।

ਹੁਣ ਜਦੋਂ ਕਿ ਸਰੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਜਾ ਰਿਹਾ ਹੈ, ਅਤੇ ਸੈਂਟ੍ਰਲ ਡਾਊਨਟਾਊਨ ਫਰੇਜ਼ਰ ਵੈਲੀ ਦਾ ਨਵਾਂ ਮਹਾਨਗਰੀ ਕੇਂਦਰ ਬਣ ਰਿਹਾ ਹੈ, ਤਾਂ ਇਹ ਸਾਫ ਹੋ ਗਿਆ ਹੈ ਕਿ ‘ਸਿਟੀ ਸੈਂਟਰ 3.0’ ਦੇ ਵਿਕਾਸ ਵਿੱਚ ਭਾਗੀਦਾਰੀ ਕਰਨਾ ਸਾਡੇ ਲਈ ਸਹੀ ਦਿਸ਼ਾ ਹੈ।